ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲਗਾਇਆ ਲੰਗਰ ———— BJP PRESIDENT AMARJIT SINGH AMRI & MANVINDER JIT SINGH
ਜਲੰਧਰ (ਨਿਊਜ਼ ਆਜ ਤੱਕ ਨੈੱਟਵਰਕ)
ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ । ਬੀਜੇਪੀ ਪ੍ਰਧਾਨ ਅਮਰਜੀਤ ਸਿੰਘ ਅਮਰੀ ਤੇ ਮਨਵਿੰਦਰ ਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੱਤ ਦਿਨਾਂ ਲਈ ਦੁੱਧ ਦਾ ਲੰਗਰ ਲਾਡੋਵਾਲੀ ਰੋਡ ਨਜ਼ਦੀਕ ਸੈਂਟਰਲ ਟਾਊਨ ਬੜੀ ਸ਼ਰਧਾ ਪੂਰਵਕ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਪਿੱਛਲੇ ਦੱਸ ਸਾਲਾਂ ਤੋਂ ਏਸੇ ਤਰ੍ਹਾਂ ਲਗਾਤਾਰ ਦੁੱਧ ਦੇ ਲੰਗਰ ਦੀ ਸੇਵਾ ਕਰ ਰਹੇ ਹਾਂ।
The following persons were also available at that time:-
Manvinder Jit Singh, Harpal Singh, Varun Sharma, Ramesh, Sanjeet, Rahul Verma, Raman Sharma, Sukhbir Singh, Anil, Simar Preet Singh etc.
@@@@@@@@@@@@@@@@@@@@@






