HMV ਨੇ ਵਿਸ਼ਵ ਸਾਖਰਤਾ ਦਿਵਸ ਮਨਾਇਆ
HMV ਨੇ ਵਿਸ਼ਵ ਸਾਖਰਤਾ ਦਿਵਸ ਮਨਾਇਆ ਜਲੰਧਰ (ਨਿਊਜ਼ ਆਜ ਤੱਕ ਨੈੱਟਵਰਕ) ਪਿ੍ੰਸੀਪਲ ਪ੍ਰੋ: ਸ਼੍ਰੀਮਤੀ ਅਜੈ ਸਰੀਨ ਦੀ ਅਗਵਾਈ ‘ਚ ਪੀ.ਜੀ.ਵਿਭਾਗ ਦੇ ਅਰਥ ਸ਼ਾਸਤਰ ਦੇ ਪਲੈਨਿੰਗ ਫੋਰਮ ਵਲੋਂ ਵਿਸ਼ਵ ਸਾਖਰਤਾ ਦਿਵਸ ਦੇ ਮੌਕੇ ‘ਤੇ ਪੋਸਟਰ ਮੇਕਿੰਗ ਅਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਵਿਸ਼ੇ “ਡਿਜੀਟਲ ਸਾਖਰਤਾ” ਅਤੇ “ਵਿੱਤੀ ਸਾਖਰਤਾ” ਸਨ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ […]
Continue Reading