ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਗਈ ਬੜੀ ਸ਼ਰਧਾ ਪੂਰਵਕ

देश
Spread the love

ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਕੱਢੀ ਗਈ ਬੜੀ ਸ਼ਰਧਾ ਪੂਰਵਕ

ਜਲੰਧਰ (ਨਿਊਜ਼ ਆਜ ਤੱਕ ਨੈੱਟਵਰਕ)

ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਸ਼੍ਰੀ ਰਾਮ ਨੌਮੀ ਉੱਤਸਵ ਕਮੇਟੀ (ਪੰਜਾਬ ਕੇਸਰੀ ਗਰੁੱਪ) ਵੱਲੋਂ ਬੜੀ ਸ਼ਰਧਾ ਪੂਰਵਕ ਕੱਢੀ ਗਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਸ਼੍ਰੀ ਰਾਮ ਨੌਮੀ ਉੱਤਸਵ ਕਮੇਟੀ (ਪੰਜਾਬ ਕੇਸਰੀ ਗਰੁੱਪ) ਵੱਲੋਂ ਬੜੀ ਧੂਮ ਧਾਮ ਨਾਲ ਕੱਢੀ ਗਈ। ਸ਼ੋਭਾ ਯਾਤਰਾ ਚ ਸ਼ਾਮਿਲ ਹੋਣ ਲਈ ਭਾਜਪਾ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਹਿੰਦ ਸਮਾਚਾਰ ਗਰਾਉਂਡ ਵਿਖੇ ਪਹੁੰਚੇ ਤੇ ਪੂਜਾ ਅਰਚਨਾ ਕੀਤੀ। ਇਸ ਮੌਕੇ ਤੇ Ex MLA Sarabjit Singh Makkar, BJP General Secretary Ashok Sareen Hicky, Ex Minister Manoranjan Kalia, Ex MP Avinash Rai Khanna, Ex MLA KD Bhandari, Ex MLA Sheetal Angural, Alam Vijay Singh Makkar ਆਦਿ ਮੌਜੂਦ ਸਨ।

@@@@@@@@@@@@@@@@@@@@@

 

 

Leave a Reply

Your email address will not be published. Required fields are marked *